Yaari - Nikk Lyrics
Singer | Nikk |
Singer | Nikk |
Music | Rox-A |
Song Writer | Nikk |
Lyrics:
ਥੋੜ੍ਹਾ feeling'an ਦਾ ਰੱਖ ਲੈ ਧਿਆਨ ਵੇ
ਕਰੀ ਇੰਨਾ ਕੁ ਤੂੰ ਇੱਕ ਅਹਿਸਾਨ ਵੇ
ਇਹ ਉਮੀਦ ਕਦੇ ਸਾਥ ਨਹੀਓ ਛੱਡੇਗਾ
ਜਾਣ ਬਣਕੇ ਤੂੰ ਜਾਣ ਨਹੀਓਂ ਕੱਢੇਗਾ
(ਬਣਕੇ ਤੂੰ ਜਾਣ ਨਹੀਓ ਕੱਢੇਗਾ)
ਮਾਸੂਮਿਅਤ ਲੁੱਟ ਜੇ ਗਈ, ਹਾਸਾ ਉਡ ਜੂ ਚਿਹਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨਹੀਂ ਖੜੂਗਾ, ਤੇਰੇ ਨਾਲ ਮੈਂ ਖੜੂੰਗੀ
ਓ, ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨਹੀਂ ਖੜੂਗਾ, ਤੇਰੇ ਨਾਲ ਮੈਂ ਖੜੂੰਗੀ
ਤਾਂ ਵੀ ਜੇ ਸ਼ੱਕ ਆ ਤੈਨੂੰ, ਪੁੱਛ ਲੈ ਰੱਬ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਜੇ ਤੂੰ ਛੱਡਣਾ ਵੀ ਹੋਇਆ, ਇਨਕਾਰ…

0 Comments